ਬਿਨਾਂ ਮੰਗੇ ਸਲਾਹ ਦੇਣ ਨਾਲ ਇੱਜ਼ਤ ਘੱਟਦੀ ਹੈ : ਰਾਜਾ ਵੜਿੰਗ ਦਾ ਖਹਿਰਾ ਦੇ ਟਵੀਟ ਤੇ ਜਵਾਬ

ਚੰਡੀਗੜ੍ਹ,27 ਅਗਸਤ (ਦ ਪੰਜਾਬ ਵਾਇਰ)। ਪੰਜਾਬ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਨੂੰ ਲੈਕੇ ਅੱਜ ਕਾਂਗਰਸੀ ਆਗੂ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਹੀ ਪ੍ਰਧਾਨ ਰਾਜਾ ਵੜਿੰਗ ਨੂੰ ਟਵੀਟਰ ਤੇ ਸਲਾਹ ਦਿੱਤੀ ਸੀ ਕਿ ਪੰਜਾਬ ਵਿੱਚ ਬਹੁਤ ਭੱਖਦੇ ਮੁੱਦੇ ਹਨ ਉਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜਿਸ ਦਾ ਜਵਾਬ ਰਾਜਾ ਵੜਿੰਗ … Continue reading ਬਿਨਾਂ ਮੰਗੇ ਸਲਾਹ ਦੇਣ ਨਾਲ ਇੱਜ਼ਤ ਘੱਟਦੀ ਹੈ : ਰਾਜਾ ਵੜਿੰਗ ਦਾ ਖਹਿਰਾ ਦੇ ਟਵੀਟ ਤੇ ਜਵਾਬ